Lifetime Achievement Award

 

Writer’s Lifetime  Achievement Award  2014

.Photo_Surjeet_2014_2

Surjeet Kalsey was honoured with Writer’s Lifetime Achievement Award  on 1 May 2014  – International Labour Day – May Day

at Center Stage New City Hall Surrey by The Department of Asian Studies, University of British Columbia.

 

 

Please check this link:

http://theindiandiaspora.com/news-details/diaspora-news/primary_news/canadian-honor-for-indian-origin-poet.htm

and also check out the following link:
http://www.5abi.com
 
 
Believe in yourself.
.
.
.
.
For
 

Creative Writing

Poetry, short story, drama

Translations

Editing

Community work

 

 

 
 
 

 

 

 

Shabdan di Sanjh Release

..

Punjabi Sahit Sabha Abbotsford relesed its members first anthology – Shabdan di Sanjh: Kalman Fraser Valley Dian.

.

ਸਮੇਂ ਦੇ ਨਾਲ ਨਾਲ

*

ਸਮਾਂ

ਪਲ ਛਿੱਣ ਘੰਟੇ

ਦਿਨ ਮਹੀਨੇ ਸਾਲ

ਮਿਟਦੇ ਜਾਂਦੇ ਨਾਲੋ ਨਾਲ!

*

ਛਿੱਣ

ਇਕ ਬਿੰਦੂ ਤੇ ਠਹਿਰ

ਹਯਾਤੀ ਕਹੇ

ਇਹ ਛਿੱਣ ਮੁਬਾਰਿਕ!

*

ਪਾਇਲ

ਹਵਾਵਾਂ ਵਿਚ ਸੰਗੀਤ

ਨਵੇਂ ਸਾਲ ਦੀ ਪਾਇਲ

ਛਣਨ ਛਣਨ!

*

ਮਹਿਕ

ਰਸ-ਰੰਗ-ਸੁਗੰਧ

ਹਵਾਵਾਂ ਵਿਚ ਮਹਿਕ

ਨਵੇਂ ਸਾਲ ਦੀ ਆਮਦ!

*

ਅੰਕ

ਦੋ ਸਿਫਰ ਇਕ ਸਿਫਰ

ਦੋ ਸਿਫਰ ਇਕ ਇਕ

ਸੁਭਾਨ ਤੇਰੀ ਕੁਦਰਤ!

 

ਹਾਇਕੂ: ਸਮੇਂ ਦੇ ਨਾਲ ਨਾਲ