01 May – Green Tree Day
Sow new plants in the soil today
Save the trees and grow forests.
Trees
give us food and shade
and keep the air clean
wood for our housing
and many other things in the house
bed, table, chair, book shelf, door
walking on the wood floor.
May Day – Green Tree Day!
1
ਹਰਾ ਭਰਾ ਵਣ ਮਹਾਂ-ਉਤਸਵ
ਪੇੜ ਪੌਦੇ ਲਹਿਲਹਾ ਰਹੇ
ਪੌਣਾਂ ਸੰਗ ਗਾ ਰਹੇ
2
ਮਹਿਕ ਹੈ ਮਿੱਟੀ ਵਿਚ
ਖਿੜੀਆਂ ਫੁ੍ਲਾਂ ਦੀਆਂ ਕੋਪਲਾਂ
ਹਵਾ ਰੁਮਕਦੀ ਖੁਸ਼ਬੋ
3.
ਨਵਾਂ ਪੌਦਾ ਮਿੱਟੀ ਵਿਚ ਲਹਿਰਾ
ਰੁੱਖਾਂ ਦੀ ਰੱਖ ਰਹੇ
ਵਣ ਮਹਾਂ-ਉਤਸਵ ਮਨਾ