.
ਮਾਂ ਬੋਲੀ ਜੋ ਮਾਂ ਨੇ ਗੁੜ੍ਹਤੀ ਸੰਗ ਦਿੱਤੀ। ਦੁਨੀਆਂ ਦੀਆਂ ਸਾਰੀਆਂ ਮਾਂ-ਬੋਲੀਆਂ ਨੂੰ ਪ੍ਰਣਾਮ।
International Mother Language Day
21 ਫਰਵਰੀ ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ
ਨਾਲ ਨਾਲ ਚਲਦਿਆਂ
ਮਾਤਭਾਸ਼ਾ ਬੋਲਦਿਆਂ,
ਮਾਤਭਾਸ਼ਾ ਸੁਣਿਦਆਂ,
ਮਾਤਭਾਸ਼ਾ ਪੜ੍ਹਦਿਆਂ,
ਮਾਤਭਾਸ਼ਾ ਲਿਖਦਿਆਂ
ਮਾਤਭਾਸ਼ਾ ਪ੍ਰਤੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਂਦਿਆਂ
ਅੰਤਰਰਾਸ਼ਟਰੀ ਮਾਤਭਾਸ਼ਾ ਦਿਵਸ ਤੇ ਸਭ ਨੂੰ ਸ਼ੁਭ-ਇੱਛਾਵਾਂ!
ਪੈਂਤੀ ਅਖੱਰੀ ਨਾਲ ਸ਼ਬਦਾਂ ਦੀ ਰੂਹ ਰੁਸ਼ਨਾਉਂਦਿਆ ਜਿਉਂਦੇ ਵਸਦੇ ਰਹੋ !