ਰਸ-ਰੰਗ-ਸੁਗੰਧ

 

ਰਸ  ਸ਼ਬਦਾਂ ਵਿਚ

ਰੰਗ ਘੁਲੇ ਹਵਾਵਾਂ ਵਿਚ

ਸੁਗੰਧ ਖਿੜੀ ਤਿਹਾਰੀ ਹੈ

ਤ੍ਰੈ-ਗੁਣ ਨਾਮ-ਖੁਮਾਰੀ ਹੈ!

ਰੰਗ-ਮੰਡਲ ‘ਚੋਂ ਲੈਕੇ

ਚੁਟਕੀ ਇਕ ਸੰਧੂਰ ਦੀ

ਅੱਖ਼ਰਾਂ ਦੀ ਮਾਂਗ ਸਜਾਈ

ਦੀਵਿਆਂ ਵਾਂਗੂ ਲਟ ਲਟ ਜਗ ਪਏ

ਰੰਗ-ਰੱਤੀ ਹਯਾਤੀ  ਸਾਰੀ ਹੈ!

 

 

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s